ਸਾਾਥਿ ਨ ਚਾਲੈ ਬਿਨ ਭਜਨ ਬਿਖਿਆ ਸਗਲੀ ਛਾਪ।।
ਹਰਿ ਹਰਿ ਨਾਮ ਕਮਾਵਨਾ ਨਾਨਕ ਇਹ ਧਨ ਸਾਰ।।
ਇਆਖਿਆ; ਪੰਚਮ ਪਾਤਸ਼ਾਹ ਸੀ੍ ਗੁਰੂ ਅਰਜਨ ਦੇਵ ਜੀ ਸਾਨੂੰ ਤੱਤ ਦੀ ਗੱਲ ਸਮਝਾਉਂਦੇ ਹਨ ਕਿ ਬਿਨਾ ਭਜਨ ਤੋ ਹੋਰ ਕੁਝ ਨਾਲ ਨਹੀਂ ਜਾਂਦਾ ਹਰੀ ਦਾ ਸਿਮਰਨ ਹੀ ਬੰਦੇ ਨੁੰ ਏਥੇ ਓਥੇ ਸਹਾਈ ਹੁੰਦਾ ਹੈ।