ਗਰੂ ਪੰਚਮ ਪਾਤਸਾਹ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਬ ਵਿਚ ਫਰਮਾੰਦੇ ਹਨ ਕਿ
ਨਾਮ ਸੰਗ ਜਿਸ ਕਾ ਮਨ ਮਾਨਿਆ।। ਨਨਕ ਤਿਨਹਿ ਨਿਰੰਜਨ ਜਾਨਿਆ ।।
ਸਾਨੂੰ ਇਹ ਭਾਵੇ ਗਲ ਕੁਝ ਅਜੀਬ ਲਗਦੀ ਹੋਵੇ ਪਰੰਤੁ ਅਸੀ ਇਹ ਵੀ ਸਵੀਕਾਰ ਨਹੀ ਕਰ ਸਕਦੇ ਕਿ ਗੁਰੂੂ ਸਹਿਬ ਦਾ ਇਹ ਕਥੱਨ ਗਲਤ ਹੈ। ਨਾਮ ਤੋ ਭਾਵ EXISTANCE ਤੋ ਹੈ। ਦੇਖੋ , ( ਨਾਮ ਕੇ ਧਾਰੇ ਖੰਢ ਬੰਹਮਡ) । ਅਸੀ ਜਾਪ ਨੂ ਨਾਮ ਸਮਝੱ ਜਾੰਦੇ ਹਾ। ਜਾਪ ਤਾ ਨਾਮ ਤੇ ਪਹੁਚਣ ਵਾਸਤੇ ਪਉੜੀ ਹੈ। ਮੈ ਇਸ ਨੂ ਅਪਨੇ youtube channel ਵਿਚ ਬਹੁਤ ਅਛੀ ਤਰਾਂ ਨਾਲ ਸਮਝਾਇਆ ਹੈ। ਕਉਕਿ ਜਾਪ ਉਤੇ ਕਾਫੀ ਮਿਹਨਤ ਅਤੇ ਸਮਝੱ ਚਾਹੀਦੀ ਹੈ। ਇਹ ਵਿਡਿਓ ਤੁਹਾਨੂੰ Google ਉਤੇ Siddha gosta click ਕਰਨ ਨਾਲ ਮਿਲ ਜਾਣਗੇ । ਸਿਧ ਗੋਸਿਟ ਗੁਰੂ ਨਾਨਕ ਦੇਵ ਜੀ ਦੀ ਸਿਧਾੱ ਨਾਲ ਹੋਈ ਉਹ ਗੋਸਟਿ ਹੈ ਜੋ ਅਚੱਲ ਬੁਟਾਲੇ ਹੋਈ ਸੀ ।ਇਹ ਜਗਾ ਬੁਟਾਲੇ ਤੋ ਕੋਈ ਤਿਨ ਕੁ ਮੀਲ ਤੇ ਅਤੇ ਕਰਤਾਰ ਪੁਰ ਤੋ 25 ਕੁ ਮੀਲ ਉਤੇ ਹੈ। ਸਾਧਕਾ ਵਾਸਤੇ ਇਹ ਬਾਣੀ ਬੜੀ ਮਹਤਵਪੁਰਨ ਹੈ। ਕਓਕਿ ਸਿਧ ਵੀ ਬੜੇ ਉਚੇ ਸਾਧਕ ਸਨ। ਫਿਰ ਹੋ ਸਕਦਾ ਹੈ ਗੁਰੂ ਦੀ ਮਤ ਦਾ ਸਾਨੂੰ ਕੁਝ ਝਲਕਾਰਾ ਵੀ ਪੈ ਜਾਵੇ।
One reply on “ਨਾਮ ਦੀ ਮਹਿਮਾ”
This post a line from ‘ Guruvani” fifth guru Arjan dev Ji indicating us about the mystery of the nectar which lies everybody’s heart. how we can achieve it by Simran.
LikeLike